Dhan Baba Deep Singh ji ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਨ 1682 ਈ. ਨੂੰ ਭਾਈ ਭਗਤੂ ਜੀ ਅਤੇ ਮਾਤਾ ਜੀਉਣੀ ਜੀ ਦੇ ਗ੍ਰਹਿ ਪਿੰਡ ਪਹੂਵਿੰਡ (ਭਿੱਖੀਵਿੰਡ ਦੇ ਨੇੜੇ) ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਵਿਖੇ ਹੋਇਆ। ਜ਼ਿਮੀਂਦਾਰ ਪਰਵਾਰ ਹੋਣ ਕਰਕੇ ਆਪ ਜੀ ਦੀ ਪਾਲਣਾ ਬੜੇ ਚਾਵਾਂ ਨਾਲ ਹੋਈ ਤੇ ਆਪ ਜੁਆਨੀ ਵਿੱਚ ਬੜੇ ਤਕੜੇ- ਜੁਆਨ ਗੱਭਰੂ ਨਿਕਲੇ। ਆਪ ਆਪਣੇ ਮਾਤਾ-ਪਿਤਾ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਤੇ ਅੰਮ੍ਰਿਤ ਛਕ ਕੇ ਭਾਈ ਭਗਤ ਸਿੰਘ, ਮਾਤਾ ਜੀਊਣ ਕੌਰ ਤੇ ਦੀਪ ਸਿੰਘ ਬਣ ਗਏ। ਆਪ ਆਪਣੇ ਮਾਤਾ ਪਿਤਾ ਸਮੇਤ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਰਹੇ। (ਬਾਬਾ) ਦੀਪ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਚੁੱਕੇ ਸਨ। ਹਰ ਵੇਲੇ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ। ਇੱਕ ਦਿਨ ਆਪ ਦੀ ਮਾਤਾ ਜੀ ਨੇ ਕਿਹਾ, ”ਪੁੱਤਰ ਘਰ ਚੱਲੀਏ, ਜਾ ਕੇ ਕੰਮ-ਕਾਰ ਸੰਭਾਲੀਏ” ਤਾਂ ਇਹਨਾਂ ਨੇ ਕਿਹਾ, ”ਮਾਂ, ਮੇਰਾ ਦਿਲ ਘਰ ਜਾਣ ਨੂੰ ਨਹੀਂ ਕਰਦਾ ਬਲਕਿ ਇਥੇ ਹੀ ਰਹਿਣਾ ਚਾਹੁੰਦਾ ਹਾਂ।” ਮਾਂ, ਪੁੱਤਰ ਦੀ ਗੱਲਬਾਤ ਹੁੰਦੀ ਦੇਖ ਕੇ ਕਲਗੀਧਰ ਕੋਲ ਆ ਗਏ ਤਾਂ ਪੁੱਛਿਆ- ”ਮਾਤਾ ਜੀ ਕੀ ਗੱਲ ਹੈ?” ਤਾਂ ਆਪ ਦੀ ਮਾਤਾ ਜੀ ਨੇ ਕਿਹਾ ਕਿ ”ਦੀਪ ਘਰ ਨਹੀਂ ਜਾਣਾ ਚਾਹੁੰਦਾ।” ਤਾਂ ਗੁਰੂ ਸਾਹਿਬ ਹੱਸ ਕੇ ਬੋਲੇ, ”ਮਾਤਾ ਜੀ ਇਸ ਨੂੰ ਇੱਥੇ ਹੀ ਰਹਿਣ ਦਿਓ, ਇਸ ਦਾ ਨਾਮ ਦੀਪ ਹੈ ਇਸ ਨੇ ਅਜੇ ਕਈ ਬੁਝੇ ...
Posts
Showing posts from January, 2016
- Get link
- X
- Other Apps
http://www.dhansikhi.com/images/dhan-shri-guru-gobind-sahib-ji-de-52-hukam/ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ 1.ਕਿਰਤ ਧਰਮ ਦੀ ਕਰਨੀ 2.ਦਸਵੰਦ ਦੇਣਾ 3.ਗੁਰਬਾਣੀ ਕੰਠ ਕਰਨੀ 4.ਅਮ੍ਰਿਤ ਵੇਲੇ ਜਾਗਣਾ 5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ 6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ 7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ 8. ਸ਼ਬਦ ਦਾ ਅਭਿਆਸ ਕਰਨਾ 9.ਧਿਆਨ ਸਤਿ-ਸਰੂਪ ਦਾ ਕਰਨਾ 10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ 11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ 12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ 13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ 14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ 15.ਪਰ -ਇਸਤਰੀ ਮਾ ਭੈਣ ਕਰ ਜਾਣਨੀ 16.ਇਸਤਰੀ ਦਾ ਮੂੰਹ ਨਹੀ ਫਿਟਕਾਰਨਾ 17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ 18.ਰਹਿਤਵਾਨ ਤੇ ਨਾਮ ਜਪਣ ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ 19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ ਕਰਨ ਵਿਚ ਆਲਸ ਨਹੀ ਕਰਨੀ 20. ਗੁਰਬਾਣੀ ਦਾ ਕੀਰਤਨ ਰ...