http://www.dhansikhi.com/images/dhan-shri-guru-gobind-sahib-ji-de-52-hukam/
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ
1.ਕਿਰਤ ਧਰਮ ਦੀ ਕਰਨੀ
2.ਦਸਵੰਦ ਦੇਣਾ
3.ਗੁਰਬਾਣੀ ਕੰਠ ਕਰਨੀ
4.ਅਮ੍ਰਿਤ ਵੇਲੇ ਜਾਗਣਾ
5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
8. ਸ਼ਬਦ ਦਾ ਅਭਿਆਸ ਕਰਨਾ
9.ਧਿਆਨ ਸਤਿ-ਸਰੂਪ ਦਾ ਕਰਨਾ
10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ
ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ
ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ
ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ
ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ
ਸਾਰੀ ਸੰਗਤ ਅਡੋਲ ਬੈਠੀ ਰਹੇ
14.ਵਿਆਹ ਆਨੰਦ ਬਿਨਾ ਗ੍ਰਹਿਸਤ
ਨਹੀ ਕਰਨਾ
15.ਪਰ -ਇਸਤਰੀ ਮਾ ਭੈਣ ਕਰ ਜਾਣਨੀ
16.ਇਸਤਰੀ ਦਾ ਮੂੰਹ ਨਹੀ ਫਿਟਕਾਰਨਾ
17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ
ਕਰਨਾ
18.ਰਹਿਤਵਾਨ ਤੇ ਨਾਮ ਜਪਣ ਵਾਲਿਆ
ਗੁਰਸਿੱਖਾ ਦੀ ਸੰਗਤ ਕਰਨੀ
19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ
ਕਰਨ ਵਿਚ ਆਲਸ ਨਹੀ ਕਰਨੀ
20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇ
ਕਰਨਾ
21. ਕਿਸੇ ਦੀ ਨਿੰਦਾ ਚੁਗਲੀ ਤੇ
ਇਰਖਾ ਨਹੀ ਕਰਨੀ
22. ਧਨ ਜੁਆਨੀ ਕੁਲ-ਜਾਤ ਦਾ ਮਾਨ
ਨਹੀ ਕਰਨਾ
23. ਮੱਤ ਉਚੀ ਤੇ ਸਚੀ ਰਖਣੀ
24. ਸ਼ੁੱਭ ਕੰਮ ਕਰਦੇ ਰਹਿਣਾ
25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ
ਨਹੀ ਕਰਨਾ
27.ਸੁਤੰਤਰ ਵਿਚਰਨਾ
28.ਰਾਜਨੀਤੀ ਵੀ ਪੜਣੀ
29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉ
ਵਰਤਣੇ , ਯੁੱਧ ਕਰਨਾ ਧਰਮ ਹੈ
30.ਸ਼ਸਤਰ ਵਿਦਿਆ ਤੇ
ਘੌੜਸਵਾਰੀ ਦਾ ਅਭਿਆਸ ਕਰਨਾ
31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆ
ਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ
ਪੁਰਖ ਉੱਤੇ ਹੀ ਰੱਖਣਾ
32.ਗੁਰੂ ਉਪਦੇਸ਼ ਧਾਰਨ ਕਰਨੇ
33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ
ਅਰਦਾਸ ਕਰਨੀ
34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
35.ਕੇਸ ਨੰਗੇ ਨਹੀ ਰਖਣੇ
36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,
ਅੱਧਾ ਨਹੀ
37.ਸ਼ਰਾਬ ਨਹੀ ਸੇਵਨੀ
38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ
ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ
ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ
ਹਨ ਜੀ
40.ਚੁਗਲੀ ਕਰ ਕੇ ਕਿਸੇ ਦਾ ਕ਼ੰਮ
ਨਹੀ ਵਿਗਾੜਨਾ
41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ
ਨਹੀ ਦੁਖਾੳਣਾ
42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆ
ਦੀ ਹੀ ਕਰਨੀ
43.ਬਚਨ ਕਰ ਕੇ ਪਾਲਣਾ
44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,
ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ
46.ਦਿਖਾਵੇ ਦੇ ਸਿੱਖ ਨਹੀ ਬਣਨਾ
47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ ,
ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
48.ਚੋਰੀ ,ਯਾਰੀ , ਠਗੀ , ਧੋਖਾ ਨਹੀ ਕਰਨਾ
49.ਗੁਰਸਿੱਖ ਦਾ ਇਤਬਾਰ ਕਰਨਾ
50.ਝੂਠੀ ਗਵਾਹੀ ਨਹੀ ਦੇਣੀ
51.ਝੂਠ ਨਹੀ ਕਹਿਣਾ/ ਬੋਲਣਾ
52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ
1.ਕਿਰਤ ਧਰਮ ਦੀ ਕਰਨੀ
2.ਦਸਵੰਦ ਦੇਣਾ
3.ਗੁਰਬਾਣੀ ਕੰਠ ਕਰਨੀ
4.ਅਮ੍ਰਿਤ ਵੇਲੇ ਜਾਗਣਾ
5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
8. ਸ਼ਬਦ ਦਾ ਅਭਿਆਸ ਕਰਨਾ
9.ਧਿਆਨ ਸਤਿ-ਸਰੂਪ ਦਾ ਕਰਨਾ
10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ
ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ
ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ
ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇਸਾਰੀ ਸੰਗਤ ਅਡੋਲ ਬੈਠੀ ਰਹੇ
14.ਵਿਆਹ ਆਨੰਦ ਬਿਨਾ ਗ੍ਰਹਿਸਤਨਹੀ ਕਰਨਾ
15.ਪਰ -ਇਸਤਰੀ ਮਾ ਭੈਣ ਕਰ ਜਾਣਨੀ
16.ਇਸਤਰੀ ਦਾ ਮੂੰਹ ਨਹੀ ਫਿਟਕਾਰਨਾ
17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗਕਰਨਾ
18.ਰਹਿਤਵਾਨ ਤੇ ਨਾਮ ਜਪਣ ਵਾਲਿਆਗੁਰਸਿੱਖਾ ਦੀ ਸੰਗਤ ਕਰਨੀ
19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇਕਰਨ ਵਿਚ ਆਲਸ ਨਹੀ ਕਰਨੀ
20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇਕਰਨਾ
21. ਕਿਸੇ ਦੀ ਨਿੰਦਾ ਚੁਗਲੀ ਤੇਇਰਖਾ ਨਹੀ ਕਰਨੀ
22. ਧਨ ਜੁਆਨੀ ਕੁਲ-ਜਾਤ ਦਾ ਮਾਨਨਹੀ ਕਰਨਾ
23. ਮੱਤ ਉਚੀ ਤੇ ਸਚੀ ਰਖਣੀ
24. ਸ਼ੁੱਭ ਕੰਮ ਕਰਦੇ ਰਹਿਣਾ
25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰਨਹੀ ਕਰਨਾ
27.ਸੁਤੰਤਰ ਵਿਚਰਨਾ
28.ਰਾਜਨੀਤੀ ਵੀ ਪੜਣੀ
29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉਵਰਤਣੇ , ਯੁੱਧ ਕਰਨਾ ਧਰਮ ਹੈ
30.ਸ਼ਸਤਰ ਵਿਦਿਆ ਤੇਘੌੜਸਵਾਰੀ ਦਾ ਅਭਿਆਸ ਕਰਨਾ
31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ
ਪੁਰਖ ਉੱਤੇ ਹੀ ਰੱਖਣਾ
32.ਗੁਰੂ ਉਪਦੇਸ਼ ਧਾਰਨ ਕਰਨੇ
33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇਅਰਦਾਸ ਕਰਨੀ
34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
35.ਕੇਸ ਨੰਗੇ ਨਹੀ ਰਖਣੇ
36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,ਅੱਧਾ ਨਹੀ
37.ਸ਼ਰਾਬ ਨਹੀ ਸੇਵਨੀ
38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ
ਹਨ ਜੀ
40.ਚੁਗਲੀ ਕਰ ਕੇ ਕਿਸੇ ਦਾ ਕ਼ੰਮਨਹੀ ਵਿਗਾੜਨਾ
41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲਨਹੀ ਦੁਖਾੳਣਾ
42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆਦੀ ਹੀ ਕਰਨੀ
43.ਬਚਨ ਕਰ ਕੇ ਪਾਲਣਾ
44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ
46.ਦਿਖਾਵੇ ਦੇ ਸਿੱਖ ਨਹੀ ਬਣਨਾ
47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ ,ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
48.ਚੋਰੀ ,ਯਾਰੀ , ਠਗੀ , ਧੋਖਾ ਨਹੀ ਕਰਨਾ
49.ਗੁਰਸਿੱਖ ਦਾ ਇਤਬਾਰ ਕਰਨਾ
50.ਝੂਠੀ ਗਵਾਹੀ ਨਹੀ ਦੇਣੀ
51.ਝੂਠ ਨਹੀ ਕਹਿਣਾ/ ਬੋਲਣਾ
52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ
Comments
Post a Comment